‘ਿਕਸਾਨ’ ਬਦ ਤੇ ਤੂੰ ਅਜ ਲਾਵ ਪਨ ਿਚੰਨ
ਖੇਤ ਦੀ ਿਮੱਟੀ ਕਰੇ ਸਵਾਲ ਿਗਣ ਿਗਣ।
ਿਕਸਾਨ ਬਦ ਪਿਵੱਤਰ, ਸਦ ਪਿਵੱਤਰ ਰਿਹਣਾ,
ਿਚੱਕੜ ਉਛਾਲਣ ਵਾਿਲਆ, ਤੇਰੇ ਆਪਣੇ ਿਸਰ ਪੈਣਾ।
ਿਮੱਟੀ ਨਾਲ ਿਮੱਟੀ ਹੋ ਅਖਵਾਇਆ ਅੰਨਦਾਤਾ
ਤੂੰ ਕਰ ਿਮੱਟੀ ਪਲੀਤ, ਰੋਗ ਤ ਨਹ ਅੰਧਰਾਤਾ?
ਬਦਨਾਮ ਕਰਨ? ਕੋਿ ਨ ਹੋਣੀਆਂ ਕਾਰਗਾਰ
ਿਕਸਾਨ ਨ ਨਾਮ ਕਮਾਇਆ, ਤੇਰਾ ਨਾ ਚਲਣਾ ਵਾਰ।
ਪਿਹਲ ਈ ਜ਼ੁਲਮ ਬਥੇਰੇ, ਕਾਹਤ ਆਖੇ ਅਪਿਵੱਤਰ
ਮਾਫ਼ ਨਹ ਕਰਨਾ ਿਕਸੇ, ਜਦ ਪੈਣ ਲਗਣੇ ਿਛੱਤਰ।
ਅਸ ਲਾਈਏ ਲੰ ਗਰ, ਤੂੰ ਖਾਣ ਪੀਣ ਵੀ ਕਰਵਾਏ ਬੰਦ ਂ
ਲਾ ਲੈ ਿਜੰਨਾ ਜ਼ੋਰ ਹਾਕਮਾ, ਇਹ ਨਹ ਚਲਣਾ ਧੰਦ।
ਿਕਸਾਨ ਤ ਰਾਖੇ ਇੱਜ਼ਤ ਦੇ, ਵਤਨ-ਿਮੱਟੀ ਦਾ ਰਖਦੇ ਿਖ਼ਆਲ
ਇਹ ਸਾਿਜ ਨਹ ਚਲਣੀ, ਕੋਈ ਹੋਰ ਮੁੱਦਾ ਤੂੰ ਭਾਲ।
ਏਨੀ ਗਰਮੀ ’ਚ ਸੰਘਰ ਚਲਦਾ, ਜਾਣੇ ਸਭੇ ਜਾਲ
ਿਕਸਾਨ ਦੀ ਗੱਲ ਮੰਨਣੀ ਪੈਣੀ, ਛੱਡ ਕੇ ਕੂੜਾਵ ਚਾਲ।