ਯਾਦ
ਯਾਦ ਦੀ ਹੈ ਧਰਤ ਤੇ ਯਾਦ ਦਾ ਅਸਮਾਨ,ਯਾਦ ਸੁਪਨ, ਯਾਦ ਰੀਝ ਤੇ ਯਾਦ ਈ ਅਰਮਾਨ।ਯਾਦ ’ਚ ਸਭ ਪਾਠ ਕਮ, ਯਾਦ ਨਾਲ ਇਮਿਤਹਾਨ,ਹੋਣਹਾਰ ਸਦਾਵੇ ਿਜਹਦੀ ਯਾਦ ’ਚ ਗੂੜ ਿਗਆਨ।ਬੀਿਤਆ ਸਮ, ਸਫ਼ਰ ਸੁਹਾਵੇ ਯਾਦ ਿਵੱਚ ਈ ਆਉਣ,ਪਿਹਰਾਵੇ ਵੀ ਖਾਸ ਕਈ, ਿਚਤ ਨੂੰ ਯਾਦ ਪਿਹਨਾਉਣ।ਿਮਰੀ ਨ ਿਕ ਕੌੜੇ ਬੋਲ, ਕੰਨ ਨੂੰ ਨਾਦ ਨ ਯਾਦ,ਖੱਟ-ਿਮੱਠ ਿਕ ਿਤੱਖੇ ਕਰਾਰੇ, ਰਸਨਾ …