ਪਾਪ ਨੂੰ ਹੈ ਜੜ ਪੁੱਟਣਾ

ਪਤਾ ਨਹ ਿਕਥ ਆਏ ਕਾਕੀਆਂ ਤੇ ਕਾਕੇਕੋਈ ਕਰੇ ਨਾ ਤੇ ਕੋਈ ਕਰੇ ਧਮਾਕੇ।ਬਦ ਦੀ ਕਰਨ ਬੇਅਦਬੀ, ਸੇਵਕ ਤੇ ਹੱਲੇਨਵੀਆਂ ਮੁਸੀਬਤ ਪੈ ਰਹੀਆਂ ਸੰਗਤ ਪੱਲੇ।ਕਲ ਵੀ ਜਾਪਣ ਿਸੱਖ, ਨ ਨਾਲ ਿਸੰਘ ਤੇ ਕੌਰਅੰਦਰ ਭਿਰਆ ਿਵਸ, ਗੁਨਾਹ ਦੀ ਸਾਿਜੀ ਲੋਰ।ਅੰਨ, ਬੋਲੇ, ਗੂੰਗੇ ਤੇ ਿਦਲ ਿਦਮਾਗ ਤ ਹੀਣਕੌਣ ਹੈ ਇਹਨ ਦੇ ਿਪੱਛੇ, ਨਾ ਦੇਣ ਸਾਨੂੰ ਜੀਣ।ਕਾਹਤ ਪਏ ਕੁਰਾਹੇ, …

ਮੰਮੀ ਜੀ ਦੀ ਯਾਦ

ਿਵਛੜੀ ਰੂਹ ਕਾਹਦੇ ਤ,ਸੰਸਾਰਕ ਅੰਗ ਤ, ਰੰਗ ਤ, ਸੰਗ ਤ।ਿਵਛੋੜੇ ਤ ਹੀ ਅਗਹ ਸੁਮੇਲ ਦਾ ਰਹੱਸ ਹੈਇਥੇ ਹੀ ਬੰਦੇ ਦੀ ਬਸ ਹੈ।ਅਸਚਰਜ ਹਨ ਕਰਤਾਰ ਦੇ ਰੰਗਅਰਦਾਸ, ਪਭ ਜੀ ਸਦਾ ਰੂਹ ਦੇ ਸੰਗ।ਹਲੂਿਣਆਂ ਤੇ ਪੇਰਨਾਵ ਦੇ ਆਵੇਰੂਹ ਦੇ ਸੰਦੇ, ਸਾਡੇ ਦਰਪੇ।ਅਿਮਤ ਕੀਰਤਨ ਸੁਣਨਾ ਤੇ ਗਾਵਣਾਚਾਅ ਨਾਲ ਸਭ ਨੂੰ ਖਵਾਵਣਾ।ਜਦ ਤੀਕ ਦਮ ਹੈ, ਦਮ ਿਦਖਾਵਣਾਜੀਵਨ ਨੂੰ ਚਾਅ …

ਮ ਦਾ ਮਨ

ਸਮਰਪਣ ਦੀ ਮੂਰਤ ਮ, ਸੇਵਾ ਓਹਦੀ ਅਪਰ ਅਪਾਰਜਨਮਦਾਤੀਏ ਸਦਕੇ ਜ, ਸਦਕੇ ਜਾਵ ਅਨ ਕ ਵਾਰ।ਮ-ਮਨ ਹੈ ਅਦੁੱਤੀ, ਸਾਗਰ ਤ ਵੱਧ ਹੈ ਬਾਲ-ਿਪਆਰਅਸੀਸ-ਚਮਾ, ਕੁਦਰਤ-ਿਕਮਾ, ਵਾਰੇਤੇਰੀ ਿਦਟ-ਦੁਲਾਰ।ਪੀਤ-ਖਜ਼ਾਨਾ ਸਦ-ਭਰਪੂਰ, ਯਾਦ ਵੀ ਦੇਵੇ ਦਰਦ-ਿਨਵਾਰਿਕਹੜੀ ਭੁੱਖ ਤੇ ਿਕਹੜੀ ਨਦ, ਹਰ ਪਲ ਸੇਵਾ ਨੂੰ ਿਤਆਰ।ਸਾਹ ਵੀ ਿਦੱਤੇ, ਰਾਹ ਵੀ ਿਦੱਤੇ, ਿਦੱਤੀ ਮਨੂੰ ਨੂਰੀ ਨੁਹਾਰਨਾ ਮੋਿੜਆ, ਨਾ ਸਕ ਮੋੜ, ਕਰਜ਼ਾ ਨਹ ਇਹ …

ਮ-ਬੋਲੀ ਦੀ ਅਸੀਸ

ਮ-ਬੋਲੀ ਿਦਵਸ ਹੈ ਆ ਿਰਹਾ,ਹਰ ਕੋਈ ਯੋਜਨਾ ਬਣਾ ਿਰਹਾ।ਹਰ ਿਕਸੇ ਦੀ ਆਪਣੀ ਜੁਗਤਹਰ ਿਕਸੇ ਦਾ ਆਪਣਾ ਢੰਗ।ਿਦਨ ਮਨਾਉਣੇ ਜ਼ਰੂਰ ਮਨਾਓ,ਮੰਚ ਸਜਾਓ, ਿਰਪੋਰਟ ਬਣਾਓ।ਮ-ਬੋਲੀ ਦੇ ਗੁਣ ਗਾਓ, ਸੁਣਾਓ।ਖ਼ੂਬ ਛਾਓ, ਵਾਹ ਵਾਹ ਕਰਾਓ।ਹਰ ਪਾਿਸ ਿਮਲਣ ਵਧਾਈਆਂ,ਲਾਈਕ-ਕੂਮਟ ਵੀ ਰੱਜ ਕੇ ਆਈਆਂ।ਮਨਾਉਣ ਤ ਬਾਅਦ ਵੀ ਰੱਿਖਓ ਯਾਦ,ਮ-ਬੋਲੀ ਦੀ ਹਰ ਫ਼ਿਰਆਦ।ਨ ਪੰਜਾਬੀ ਦੇ, ਵਾਹ ਵਾਹ ਖੱਟ ਲਈਮੁੜ ਪੰਜਾਬੀ ਦੀ ਸਾਰ …

ਮਾਪ

‘ਮ ਦੀ ਮੁਹੱਬਤ ਸਭ ਮੁਹੱਬਤ ਦੀ ਮ ਹੈ’,ਸਹੀ ਆਿਖਆ ਧੀ ਨ ।‘ਧੀਆਂ ਦੇ ਿਫ਼ਕਰ ਸਭ ਿਫ਼ਕਰ ਦੇ ਿਪਓ ਨ’ਆਿਖਆ ਮੇਰੇ ਜੀ ਨ ।‘ਮਾਿਪਆਂ ਦੀ ਅਸੀਸ ਦੀ ਨਹਓ ਰੀਸਾ’ਬਾਣੀ ’ਚ ਿਜ਼ਕਰ ਏ।ਤੱਤੀ ਵਾਅ ਤੇ ਅਉਖੀ ਘੜੀ ਤ ਰੱਖੇ ਆਪਫੇਰ ਕਾਹਦਾ ਿਫ਼ਕਰ ਏ।

ਕੰਵਰਪਾਲ ਿਸੰਘ ਗਰੇਵਾਲ

‘ਮ ਹ ਕੰਵਰਪਾਲ ਿਸੰਘ, ਨਾ ਿਕ ਕੰਵਰ ਗਰੇਵਾਲਸੱਦੋ ਮੈਨੂੰ ਕੰਵਰਪਾਲ ਿਸੰਘ, ਨਾ ਿਕ ਕੰਵਰ ਗਰੇਵਾਲ।’‘ਕਲਾਕਾਰ ਨ ਕੀਤਾ ਸੀ ਕੰਵਰ ਗਰੇਵਾਲ ਨ ਪਿਸੱਧਪਰ ਮਾਿਪਆਂ ਦੇ ਰੱਖੇ ਨ ਿਵੱਚ ਹੈ ਅਸੀਸ ਦੀ ਿਨਧ।ਮੋਰਚੇ ਦੇ ਮੰਚ ਤ ਕਮਾਲ ਦਾ ਆਇਆ ਹੈ ਿਬਆਨਨ ਦੀ ਪੂਰਨਤਾ ਨ ਸਭ ਦਾ ਿਖੱਿਚਆ ਿਧਆਨ।ਪਮਾਣ-ਪੱਤਰ ਵਾਲਾ ਹੈ ਪੂਰਨ ਨ, ਨਾਲ ਿਸੰਘ ਤੇ ਕੌਰਚਾਹੇ ਹੋਵੇ …

ਰੁੱਤ ਬਸੰਤੀ

ਦੂਰੀ ਤੇ ਬੇਤਾਬੀ ਪਲ ਿਬਰਹ ਤੜਪ ਲਗਾਵਣ,ਤ ਜਾਣੋ ਲੋਚ ਬਸੰਤੀ।ਠਰੇ ਹੋਏ ਠਠੰ ਬਰੇ ਪਲ, ਯਾਦ ਤੇਰੀ ਬਣ ਜਾਵਣ,ਤ ਜਾਣੋ ਸੋਚ ਬਸੰਤੀ।ਦੁਇ ਹੱਥ ਜੋੜ ਬਦ ਿਦਲ ਅਰਜ਼ ਅਲਾਵਣ,ਤ ਜਾਣੋ ਫਿਰਆਦ ਬਸੰਤੀ।ਸੁਰ ਹੋਏ ਸਾਜ਼ ਗੁਣ ਤੇਰੇ ਜਦ ਗਾਵਣ,ਤ ਜਾਣੋ ਨਾਦ ਬਸੰਤੀ।ਿਮਹਰ ਭਰੇ ਪਲ ਿਪਆਰ ਤੇਰਾ ਬਣ ਜਾਵਣ,ਤ ਮਾਣੋ ਅਿਹਸਾਸ ਬਸੰਤੀ।ਿਪਆਰ ਪਲੇ ਪਲ ਸਾਹ ਤੇਰੇ ਬਣ ਜਾਵਣ,ਤ ਮਾਣੋ …

ਸਵਾਗਤ ਵੀਹ ਸੌ ਤੇਈ

ਆਓ ਜੀ, ਨਵ ਸਾਲ 2023 ’ਚ ਸੁਆਗਤ ਸਭ ਦਾ,ਸਿਹਜੇ ਕਰ ਪਵੇ, ੁਕਰ ਕਰਨਾ ਸੱਚੇ ਰੱਬ ਦਾ।ਹਰ ਿਥਤ ਵਾਰ ਨੂੰ ਸੁਆਗਤ ਹੈ ਹਰ ਨਵ ਿਖ਼ਆਲ ਦਾ,ਿਮਲੇ ਜਵਾਬ ਆਪ ਜੀ ਦੇ ਹਰ ਉਲਝੇ ਸਵਾਲ ਦਾ।ਹਰ ਹਫ਼ਤੇਸਰਗਰਮੀ ਨ ਭਰਨਾ ਹੈ ਉਤਾਹ,ਸੁਲਝ ਜਾਣੇ ਵਾਦ-ਿਵਵਾਦ, ਗੱਲ ਪਏ ਖ਼ਾਹਮਖ਼ਾਹ।ਹਰ ਮਹੀਨ ਸੈਰ, ਬੱਸ, ਕਾਰ ਜ ਜਹਾਜ਼ ਹਵਾਈ,ਸੋਹਣਾ ਸੁਹਾਵਣਾ ਸਫ਼ਰ, ਅਨੰ ਦਮਈ ਤੇ …

ਵਕਤ

ਵਕਤ ਵਕਤ ਦੀ ਹੈ ਬਾਤ,ਬੀਤਦੇ ਿਦਨ ਤੇ ਬੀਤੇ ਰਾਤ ।ਸਮਝ ਲੈ ਵਕਤ ਦੀ ਚਾਲਕਦਰੇ ਵਕਤ ’ਚ ਰਮਜ਼ ਕਮਾਲ ।ਵਕਤ ਹੀ ਵਕਤ, ਹੁਣ ਵਕਤ ਹੀ ਵਕਤਸੋਚ ! ਵਕਤ ਕਰੇ ਿਕਵ ਸੁਕਤ ।ਲੋਚ ! ਐਨਾ ਵਕਤ, ਉਹ ਵੀ ਘਰੇਆਖ ! ‘ਰੱਜ ਕੇ ਜੀ, ਕਾਹਨੂੰ ਡਰੇ।’ਮੁੱਕੀ ਕਾਹਲੀ ਦੀ ਿਚੰਤਾ-ਅੜੀਸਮ ਈ ਸਮ,ਬੋਲੇ ਘੜੀ ।ਕੁਝ ਪੜ-ਿਲਖ ਕੇ ਿਦਖਾਐਵੇ ਈਂ ਨਾ …

ਮ-ਬੋਲੀ ਦੇ ਿਪਆਿਰਆਂ ਨ

ਮ-ਬੋਲੀ ਤੇ ਵਾਰ ਬਥੇਰੇ, ਕਾਰਨ ਕੁਝ ਤੇਰੇ ਕੁਝ ਮੇਰੇ,ਆਪਸੀ ਫੁੱਟ ਤੇ ਧੜੇਬੰਦੀਆਂ, ਪਸਰੇ ਸਭ ਹਨ ਰੇ।ਜਜ਼ਬੇ ਦੀ ਥ ਕਬਜ਼ੇ ਕਰਨ, ਹੋਛੀਆਂ ਗੱਲ ਤ ਟਿਲਓ,ਿਚਕੜ ਉਛਾਲੀ ਤੇ ਨ ਕ ਝੋਕ, ਬਿਚਓ ਹਰ ਹੱਿਲ।ਡੀ ਜੇ ਵਾਲੇ ਆ ਗਏ ਜੇ, ਰੌਨੀਆਂ ’ਚ ਨਚਾ ਗਏ ਜੇ,ਭੁੱਲ ਗਏ ਘੋੜੀਆਂ ਸੁਹਾਗ, ਛਾ ਿਗਆ ਹੁਣ ਰੌਲਾ ਰਾਗ।ਬੋਲ ਖਜ਼ਾਨ ਖ਼ੂਬ ਭਰੇ ਨ ਕੁਝ …