‘ ਿਕਸਾਨ ’ ਬਦ ਪਿਵੱ ਤਰ

‘ਿਕਸਾਨ’ ਬਦ ਤੇ ਤੂੰ ਅਜ ਲਾਵ ਪਨ ਿਚੰਨਖੇਤ ਦੀ ਿਮੱਟੀ ਕਰੇ ਸਵਾਲ ਿਗਣ ਿਗਣ।ਿਕਸਾਨ ਬਦ ਪਿਵੱਤਰ, ਸਦ ਪਿਵੱਤਰ ਰਿਹਣਾ,ਿਚੱਕੜ ਉਛਾਲਣ ਵਾਿਲਆ, ਤੇਰੇ ਆਪਣੇ ਿਸਰ ਪੈਣਾ।ਿਮੱਟੀ ਨਾਲ ਿਮੱਟੀ ਹੋ ਅਖਵਾਇਆ ਅੰਨਦਾਤਾਤੂੰ ਕਰ ਿਮੱਟੀ ਪਲੀਤ, ਰੋਗ ਤ ਨਹ ਅੰਧਰਾਤਾ?ਬਦਨਾਮ ਕਰਨ? ਕੋਿ ਨ ਹੋਣੀਆਂ ਕਾਰਗਾਰਿਕਸਾਨ ਨ ਨਾਮ ਕਮਾਇਆ, ਤੇਰਾ ਨਾ ਚਲਣਾ ਵਾਰ।ਪਿਹਲ ਈ ਜ਼ੁਲਮ ਬਥੇਰੇ, ਕਾਹਤ ਆਖੇ ਅਪਿਵੱਤਰਮਾਫ਼ …

ਹੁਿਆਰਪੁਰ ਤ

ਦੁਆਬੇ ਤੇ ਿਵਾਿਲਕ ਦੀ ਾਨ, ਪੰਜਾਬੀਆਂ ਦਾ ਮਾਣ,ਮਸਤ, ਸੁੰਦਰ, ਤ ਹੈ ਿਹਰ, ਨਾ ਕਰੇ ਿਕਸੇ ਦਾ ਘਾਣ।ਘੱਲੇ ਹੁਿਆਰਪੁਰ ਨ, ਆਪਣੇ ਘਰ ਮਬਰ ਿਵਦੇਿਜੱਥੇ ਦਾਣੇ ਥੇ ਹੀ ਖਾਣੇ, ਤਮਤਾ ਕੀਤੀ ਹੈ ਪੇ।ਛੋਟਾ ਿਹਰ, ਿਘਿਰਆ ਿਪੰਡ ’ਚ, ਿਦਲ ਵਾਹਵਾ ਵੱਡਾ ਏਇੰਨਾ ਕੁ ਹੈ ਰੇਲਵੇ ਸਟੇਨ, ਖੁੱਲਾ ਬੱਸ ਦਾ ਅੱਡਾ ਏ।ਬਖਿ ਨਾਲ ਭਰ ਿਦੰਦੇ, ਇਥੇ ਗੁਰੂ-ਅਸਥਾਨ ਨਦਰਨ-ਤਘ ਤੇ …

ਰੂਹ ਿਰਤ

ਅਪਨਾ ਕੌਣ ਬੇਗਾਨਾ ਕੌਣ, ਵਕਤ ਗੁੱਝੀ ਬੁਝਾਰਤ ਪਾਵੇ?ਹਰ ਹਾਲੀ ਤੋੜ ਿਨਭਾਵੇ, ਿਰਤਾ ਓਹੀ ਰੂਹ ਨੂੰ ਭਾਵੇ।ਜੰਮਿਦਆਂ ਈ ਿਮਲਣ ਮਾਪੇ, ਕਰਮ ਿਜ ਿਜ ਸਰੀਰ ਦਾ,ਿਰਤੇ ਨਾਤੇ ਜੁੜਦੇ ਜਾਵਣ, ਹੁਕਮ ਿਜ ਿਜ ਪੀਰ ਦਾ।ਿਰਤੇ ਕੁਝ ਰਸਮੀ ਰਿਹੰਦੇ, ਿਨਭਣ ਿਜੰਨ ਕੁ ਸੰਜੋਗ ਨ ਕਿਹੰਦੇਿਰਤੇ ਕੁਝ ਰੂਹਾਨੀ ਬਣਦੇ, ਦੂਰ ਹੋਇਆਂ ਵੀ ਿਨਕਟ ਨ ਰਿਹੰਦੇ।ਕੁਝ ਿਰਤੇ ਵਪਾਰਕ ਖਾਤੇ, ਲੋਭ-ਲਿਹਰ ਿਵਹਾਜਣ …

ਕੁਦਰਤ ਆਖਦੀ ਜਾਪ

ਜੇਠ ਿਵੱਚ ਐਨੀ ਬਰਸਾਤ, ਕੁਦਰਤ ਦੀ ਅੱਖ ’ਚ ਨਮੀ ਹੈ,ਿਕਤੇ ਤ ਵਰਸਣ ਖ਼ੁੀਆਂ, ਿਕਤੇ ਵਾਤਾਵਰਣ ’ਚ ਗਮੀ ਹੈ।ਕਰੋਨਾ ਕੁਮਲਾਇਆ ਹਰ ਕੋਨਾ, ਛੱਡੀ ਨਾ ਕੋਈ ਜ਼ਮੀ ਹੈ,ਿਕਸਾਨ ਦੀ ਨਾ ਸੁਣੇ ਹਾਕਮ,ਅਕਲ ਦੀ ਹੀ ਕਮੀ ਹੈ।ਕੁਦਰਤ ਆਖਦੀ ਜਾਪੇ, ‘ਤਤੀ ਵਾ ਨਾ ਿਕਸੇ ਨੂੰ ਲੱ ਗੇ’ਿਕਰਤ ਕਰਕੇ ਈਮਾਨ ਦੀ, ਨਾ ਕੋਈ ਿਕਸੇ ਨੂੰ ਠੱ ਗੇ।ਵਰੇ ਮਹ ਤੇ ਕਹੇ …

ਤੇਰੀ ਤੱ ਕਣੀ

ਤੇਰੀ ਤੱਕਣੀ ’ਚ ਤੱਕ ਕਈ ਕਮਾਲਹਰ ਤੱਕਣੀ ’ਚ ਭਿਰਆ ਅਜਬ ਜਮਾਲ।ਪਲੋ ਪਲੀ ਤੱਕ ਤੇ ਕਰ ਹਾਲ ਬੇਹਾਲਸੋਚ ਿਦਆਂ ਜਵਾਬ ਜ ਕਰ ਕੋਈ ਸੁਆਲਕਦੇ ਤੱਕ ਤੇ ਿਦਟੇ ਤੀ ਕਦੇ ਠ ਬਵਾਲਕਦੇ ਉਪਜੇ ਕਤੀ ਕਦੇ ਠਿਹਰੇ ਜਵਾਲ।ਤੱਕਣੀ ’ਚ ਤੱਕੀਏ ਰੰਗ ਿਬਰੰਗੇ ਿਖ਼ਆਲਕਦੇ ਗੂੜੇ ਤੇ ਕਦੇ ਿਫੱਿਕਆਂ ਦੀ ਝਾਲ।ਚਾਹੇ ਕੋਈ ਵੱਡਾ ਜ ਕੋਈ ਬਾਲਤੱਕਣੀ ਤੇਰੀ ਨੂੰ ਿਕਵ ਸਕੇ …

ਕਿਵਤਾ

ਸੁੱਖ ਨਾਲ ਿਮਿਥਆ ਿਵਆਹ, ਕਰੋਨਾ ਨ ਪਾਇਆ ਗਾਹ,ਸੱਦੇ ਪੱਤਰ ਿਕੰਜ ਘੱਲੀਏ, ਕੋਈ ਚੱਲੇ ਨਾ ਸਾਡੀ ਵਾਹ।ਲਾਕ ਡਾਊਨ ਹੈ ਲੱ ਿਗਆ, ਨਾ ਲੱ ਭੇ ਆਉਣ ਦਾ ਰਾਹ,ਿਕਤੇ ਕੋਈ ਵਾਪਰੇ ਦੁਖਤ, ਮਨ ਕਰਦਾ ਹੈ ਤਾਹ ਤਾਹ।ਮਨ ਨ ਬਣਾਈਆਂ ਬਣਤ, ਕਰੋਨਾ ਨੂੰ ਚਿੜਆ ਤਾਅ,ਤਾਅ ਇਹਦਾ ਲੱਥੇ ਜਲਦੀ, ਅਸ ਪੂਰੇ ਕਰਨ ਚਾਅ।ਔਖੀ ਘੜੀ ਦੀ ਹੋਈ ਿਵਆਿਖਆ, ਹੱਥ ਜੁੜੇ ਕੰਨ …

ਨਾਰੀ ਹ ਮ ਮਹਾਨ

ਅੰਤਰਰਾਟਰੀ ਨਾਰੀ ਿਦਵਸ ਤੇ ਕੀ ਕਰੀਏ ਗੱਲਛੋਹ ਿਕਹੜੇ ਿਵੇ, ਕੀ ਛੱਡ ਤੇ ਕੀ ਮੱਲ?ਭਰੂਣ ਹੱਿਤਆ ਤ ਬੱਚ, ਿਵੱਚ ਆਈ ਸੰਸਾਰਆ ਕੇ ਵੇਖਦੀ ਹੈ ਦੁਨੀਆਂ ਦੇ ਰੰਗ ਅਪਾਰ।ਨਾਰ ਮ ਦੇ ਦਰਸ ਪਾ ਪਾ ਹੋਵੇ ਿਨਹਾਲਪਾਪਾ ਜੀ ਦੀਆਂ ਦੇਖੇ ਭਾਵਨਾਵ ਕਮਾਲ।ਮੂਰਤ ਸੂਰਤ ਦੀਆਂ ਸੀਰਤ ਵੱਖ ਵੱਖਕੋਈ ਹੋਵੇ ਉਦਾਸ ਤੇ ਕੋਈ ਦੇਵੇ ਵਧਾਈ ਲੱ ਖ ਲੱ ਖ।ਕੋਈ ਕੋਈ …

ਿਨਸਚੇ ਹੈ ਜੀਤ

ਚੱਲ ਬਈ ਕਿਵਤਾ ਚੱਲ, ਚੱਲ ਚੱਲੀਏ ਿਦੱਲੀਤੈਨੂੰ ਿਕਦ ਿਟਕਾਅ, ਜਦ ਦੁਨੀਆਂ ਏ ਿਹੱਲੀ।ਵਾੜ ਖੇਤ ਨੂੰ ਖਾਵੇ, ਸਮਝ, ਗੱਲ ਉਲਝ ਹੈ ਚੱਲੀ,ਖੁੰਬ ਠੱ ਪਦੇ ਖ਼ੂਬ ਪੰਜਾਬੀ, ਬੋਲੇ ਕੋਈ ਛੱਲ ਵਲੱ ਲੀ।ਬਦਰ ਵੰਡ ਕਰਦੀ, ਮਸ ਹੁਣ ਫਸੀ ਏ ਿਬੱਲੀ,ਮਤੇ ਪਕਦੀ ਕਈ, ੁਦੈਣ ਹੋਈ ਜਾਵੇ ਹੋਰ ਝੱਲੀ।ਤਾਰੀਕ ਤੇ ਪਾਵੇ ਤਾਰੀਕ, ਨਾ ਗੱਲ ਪੂਜੀ ਹੱਲ,ਭੜਥੂ ਿਪਆ ਚਹੁੰ ਪਾਸੇ, ਅੰਦੋਲਨ …

ਆਜ਼ਾਦੀ ਲਈ ਕੀ ਹਉਿਕਆਂ ਲੈਣ ਜੋਗੀ?

ਹੋ ਬਸੰਤ ਨੀ ਬਸ ਅੰਤ ਹੋਈ,ਤਾਕਤ ਰਹ ਨਹ ਦੁੱਖੜੇ ਸਿਹਣ ਜੋਗੀ।ਨ ਚ ਨ ਚ ਕੇ ਸੋਚ ਨ ਬਦਨ ਤਾਈ,ਂਥ ਛੱਡੀ ਨਹ ਿਦਲ ਦੇ ਰਿਹਣ ਜੋਗੀ।ਿਜਸ ਹੀਰ ਲਈ ਜ਼ਰ ਤੇ ਘਰ ਛੱਡੇ,ਦੇਵੇ ਥਾ ਨ ਿਗੱਠ ਵੀ ਬਿਹਣ ਜੋਗੀ।ਭੱਠ ਪਵੇ ਸੋਨਾ ਿਜਹੜਾ ਕੰਨ ਪਾੜੇ,ਆਜ਼ਾਦੀ ਲਈ ਕੀ ਹਉਿਕਆਂ ਲੈਣ ਜੋਗੀ।ਨਹ ਨਹ ਹਉਕੇ, ਨਹ ਅਸ ਨ ਕਦੇ ਿਲੱ ਤੇ,ਖ਼ੂਨ …

ਫ਼ਿਰਆਦ

ਕਦੇ ਕਦਾਈ ਖ਼ਬਰ ਆਦੀ ਐਸੀ ਅਜੀਬ ਂ ,ਬਦ ਆਪੇ ਜੁੜ ਜਾਣ, ਅਰਥ ਦੀ ਤਰਕੀਬ ।ਿਰਿਤਆਂ, ਰੀਤ-ਰਸਮ ਤੇ ਲੱ ਗ ਜਦਾ ਜਦ ਿਚੰਨ !ਆਪਣਾ-ਬੇਗਾਨਾ ਕੌਣ ਇੱਕਿਮਕ ਤੇ ਿਵਿਭੰਨ !ਕਰੋਨਾ ਇਹਨੂੰ ਚੰਬਿੜਆ, ਆਣ ਨਾ ਪਵੇ ਮੁੜਏਸ ਡਰ ਿਕਸੇ ਵੀ ਮੋਹ ਦੀ ਰਿਹੰਦੀ ਥੁੜ।ਜੀਦੇ ਜੀ ਿਜਸ ਨ ਸੇਵਾ ਕੀਤੀ ਅਪਾਰਆਪਣਾ ਆਪ ਵਾਿਰਆ ਤੇ ਜੋਿੜਆ ਪਿਰਵਾਰ ।ਅੰਤ ਨੂੰ ਿਚਹਰਾ …