ਯਾਦ

ਯਾਦ ਦੀ ਹੈ ਧਰਤ ਤੇ ਯਾਦ ਦਾ ਅਸਮਾਨ,ਯਾਦ ਸੁਪਨ, ਯਾਦ ਰੀਝ ਤੇ ਯਾਦ ਈ ਅਰਮਾਨ।ਯਾਦ ’ਚ ਸਭ ਪਾਠ ਕਮ, ਯਾਦ ਨਾਲ ਇਮਿਤਹਾਨ,ਹੋਣਹਾਰ ਸਦਾਵੇ ਿਜਹਦੀ ਯਾਦ ’ਚ ਗੂੜ ਿਗਆਨ।ਬੀਿਤਆ ਸਮ, ਸਫ਼ਰ ਸੁਹਾਵੇ ਯਾਦ ਿਵੱਚ ਈ ਆਉਣ,ਪਿਹਰਾਵੇ ਵੀ ਖਾਸ ਕਈ, ਿਚਤ ਨੂੰ ਯਾਦ ਪਿਹਨਾਉਣ।ਿਮਰੀ ਨ ਿਕ ਕੌੜੇ ਬੋਲ, ਕੰਨ ਨੂੰ ਨਾਦ ਨ ਯਾਦ,ਖੱਟ-ਿਮੱਠ ਿਕ ਿਤੱਖੇ ਕਰਾਰੇ, ਰਸਨਾ …

ਆਸ-ਭਰੋਸਾ

ਹ-ਨਹ, ਹ ਨਹ, ਦੁਿਚੱਤੀ ਸਤਾਵੇਦੋ ਿਚਤ ’ਚ ਮਨ ਸਾਹ ਸੁਕਾਵੇ।ਸਹੀ-ਗ਼ਲਤ, ਗ਼ਲਤ-ਸਹੀ ਸੋਚ ਥਕਾਵੇਦੁਿਬਧਾ ਖ਼ੂਬ ਿਖੱਚ-ਧਰੀਕ ਪਾਵੇ।ਦੋ ਰਾਹ ਚ ਕੋਈ ਇੱਕ ਿਦਖਾਵੇਿਦਲ ਿਪਆ ਉਹਦੇ ਸਦਕੇ ਜਾਵੇ।ਦੂਈ ਿਬਨ-ਤੀਲੀ ਈ ਤਲਖ਼ੀ ਲਾਵੇਇਕ-ਮਨ ਇਕ-ਿਚਤ ਤ ਠਿਹਰਾਵੇ।ਵਾਅਦੇ ਕਰੇ ਭਾਵ ਕਸਮ ਖਾਵੇਦੁਿਬਧਾ ਝੱਟ ਪੱਟ ਮੁੱਕਰ ਜਾਵੇ।ਆਸ-ਭਰੋਸਾ ਿਤਲ ਵੀ ਵੰਡੇ ਵੰਡਾਵੇਦੁਿਬਧਾ ਗ਼ਰੀਬ ਦਾ ਵੀ ਖੋਹ ਖਾਵੇ।ਇਕੋ ਉਮੀਦ,ਇਕੋ ਤੇ ਬਣ ਆਵੇਭਾਗ ਭਰੀ ਤਰੀਕ …

ਵਕਤ-ਵਰਤਾਰਾ

ਖਜ਼ਾਨ ਕਾਦਰ ਵਕਤ ਵਰਤਾਵੇਬੀਿਜਆ ਬੰਦੇ ਸੋ ਪਰਤਾਵੇ।ਬੀਜ ਬੀਮਾਰੀ ਵਾਇਰਸ ਿਨਚੋੜਫੈਿਲਆ ਚੁਫ਼ੇਰੇ ਹੱਦ ਤੋੜ।ਹਾਹਾਕਾਰ ਤੇ ਹਉਕੇ ਹਾਵੇਦੁਨੀਆਂ ਥੱਕੀ ਮੁੱਕੇ ਦਾਅਵੇ।ਕਰੋਨ ਖ਼ਬਰ ਖੂਬ ਅਕਾਇਆਤੜਫੀ ਦੁਨੀਆਂ ਮਨ ਘਬਰਾਇਆ।ਸਬਰ ਿਸਦਕ ਤੇ ਿਟਕ ਿਟਕਾਅਬੱਚ ਬੱਚ ਬੱਚ ਬੱਚ ਹੋਵੇ ਬਚਾਅ।ਕਦੇ ਤ ਮੁੱਕਣਾ ਵਾਧੂ ਖਲੇਰਾਅਜੇ ਤ ਭੈ-ਭੀਤ ਚਾਰ ਚੌਫੇਰਾ।ਮਨ ਰੀਝਾਵਣ ਅੰਦਾਜ਼ ਿਨਆਰੇਆਪੋ ਆਪਣੇ ਅੰਬਰ ਦੇ ਤਾਰੇ।ਚਮਕ ਚੰਿਗਆਈ ਭਲਾ ਮਨਾਵੇਭੈੜ ਨੂੰ ਅਜੇ ਵੀ …

ਖ਼ਾਲਸਾ

ਦੋ ਸੋ ਤੀਹ ਸਾਲ ਦੀ ਰਿਹਮਤਦੁਸਮਨ ਦੂਤ ਵੀ ਹੋਏ ਸਿਹਮਤ।ਗੁਰੂ ਨਾਨਕ ਦਾ ਧਰਮ ਿਸੱਖਬਾਣੀ ਦੀ ਬਖ਼ਸ ਤੇ ਦੈਵੀ ਿਦੱਖ।ਭਗਤ ਕਬੀਰ ਦੇ ਖ਼ਾਲਸੇ ਨਾਮਿਲਿਖਆ ਪੇਮ-ਭਗਤੀ ਪੈਗਾਮ।ਛੱਤੀ ਮਹਪੁਰਖ ਦੀ ਬਾਣੀ ਬਖਸ਼ਦਸਮੇਸ਼ ਜੀ ਨ ਸਾਿਜਆ ਸ਼ਖ਼ਸ।ਰਿਹਣੀ-ਬਿਹਣੀ ਦਾ ਿਦੱਤਾ ਿਵਧਾਨਖ਼ਾਲਸੇ ਦੇ ਵੱਸਣ ਦਾ ਿਵਧਾਨ।ਨਾਮ ਦਾਨ ,ਬਾਣੀ ਨਾਲ ਜੁੜੇ ਕਕਾਰਬਿਹਸ ਤ ਪਰੇ, ਪਰੇਰੇ ਿਪਆਰ ਅਪਾਰ।ਵੱਸ ਨਾ ਸਥਾਨ ਦੇ ਨਾ ਕਾਲ …

ਜੁੜ ਜੜ ਨਾਲ

ਫ਼ਲ ਦੀ ਹੋਵੇ ਵਾਹਵਾ ਤੇ ਫੁੱਲ ਦੀ ਹੈ ਾਨਫ਼ਲ ਕਰਨ ਸੁਕਤ ਤੇ ਫੁੱਲ ਨਾਲ ਸਨਮਾਨ।ਿਕੱਦ ਐਨੀ ਿਸਫ਼ਤ ਤੇ ਿਕੱਦ ਐਨੀ ਦਾਦਿਕਸ ਜੁਗਤ ਨਾਲ ਜੋੜੀ ਕੁਦਰਤ ਦੀ ਜਾਇਦਾਦ।ਜੜ ਨ ਿਦੱਤਾ ਰਸ ਤੇ ਗੁਣ ਨ ਭਿਰਆ ਸਾਦਰੱਬ ਦੀ ਹੋਈ ਰਿਹਮਤ ਤ ਫਲ ਦੀ ਤਾਦਾਦ।ਜੜਨ ਿਦੱਤਾ ਰੂਪ ਤੇ ਿਮੱਟੀਓ ਿਲਆ ਰੰਗਰੱਬ ਨ ਕੀਤੀ ਿਮਹਰ ਤ ਮਿਹਕ ਦੇ ਸੰਗ।ਨਕਲੀ …

ਕਿਵਤਾ ਦਾ ਸੱ ਚ

ਅੰਤਰ ਮਨ ਿਵੱਚ ਨਾਮ ਦਾ ਰੰਗ ਤ ਉਗਮੇ ਕਿਵਤਾ।ਰੂਹ ਨਾਲ ਰਚੇ ਬਦ ਦਾ ਸੰਗ ਤ ਉਪਜੇ ਕਿਵਤਾ।ਕੁਦਰਤ ਚ ਕਾਦਰ ਦੇ ਝਲਕਾਰੇ ਤ ਉਭਰੇ ਕਿਵਤਾ।ਕਾਦਰੇ-ਨਦਰ ਚ ਕਰਮ ਦਾ ਵਰਤਾਰਾ ਤ ਉਸਰੇ ਕਿਵਤਾ।ਚੇ ਸੁੱਚੇ ਬਦ ਦੇ ਸੁਕਤ ਹੋਣ ਦਾ ਭਾਗ ਹੈ ਕਿਵਤਾ।ਰੰਗ ਰੁੱਤੇ ਸਾਹਵ ਦੇ ਸੰਗੀਤ ਦਾ ਰਾਗ ਹੈ ਕਿਵਤਾ।ਹਾਲ-ਏ-ਦੁਹਾਈ ਦਾ ਚਹੁੰ ਬਦ ’ਚ ਜੋੜ ਨਹ ਕਿਵਤਾ।ਬੇਥਵੀ …

ਜੁੱ ਤੀ

ਸੁਣੋ ਜੁੱਤੀ ਦੀ ਅਜਬ ਕਹਾਣੀ,ਿਕਸੇ ਦੀ ਗੋਲੀ ਿਕਸੇ ਦੀ ਰਾਣੀ।ਕੰਿਢਆਂ ਤ ਬਚਾਵੇ ਜੁੱਤੀਪੈਰ ਨੂੰ ਸਜਾਵੇ ਜੁੱਤੀ।ਹੱਟੀ ਤ ੋਅਰੂਮ ’ਚ ਆ ਗਈਭਰਮ ਨਮੂਨ ਸਭ ਨੂੰ ਭਾ ਗਈ।ਜੁੱਤੀ ਦਾ ਹੁਣ ਵਿਧਆ ਸਟਡਰਡਦੇਸੀ ਤ ਹੋ ਗਈ ਬਰਡਰਡ।ਨਵ ਜੁੱਤੀ ਦੇ ਸਭ ਨੂੰ ਚਾਅਨਵ ਰੰਗ ਤੇ ਨਵ ਨ ਰਾਹ।ਆਪਣੀ ਪੈਰ ਜੁੱਤੀ ਭਾਵੇਇਹ ਿਕ ਮੰਦੀ ਦੀ ਗੱਲ ਰਟਾਵੇ।ਜੁੱਤੀ ਧਰਤ ਤੇ ਕਦਮ …

ਹੱਥ ਜੋੜ ਅਰਜ਼

ਿਕ ਹੱਥ ਧੋ ਿਪੱਛੇ ਪੈ ਿਗਐ ਵਾਇਰਸ ਕਰੋਨਾ ਂਪੈਸਾ ਹੱਥ ਦੀ ਮੈਲ, ਨਾ ਹੁਣ ਸੁਝੇ ਚਦੀ-ਸੋਨਾ।ਪਹੀਆ ਿਗਆ ਠਿਹਰ, ਚੌਕੰਨੀ ਚੁੱਪ ਹਰ ਪਿਹਰਵਾਇਰਸਾ ਤੂੰ ਵੀ ਆਖ, ਨਹਓ ਆਣਾ ਤੇਰੇ ਿਹਰ।ਦਫ਼ਤਰ ਦੁਕਾਨ ਤੇ ਜੰਦਰੇ, ਜੀਵਨ ਵੰਨੀ ਵੰਗਾਰ।ਸੈਰ ਸਪਾਟਾ ਹੁਣ ਅੰਦਰੇ, ਿਸਮਿਟਆ ਘਰ ਸੰਸਾਰ।ਹੱਥ ਧੋਵੋ, ਹੱਥ ਧੋਵੋ, ਿਕਤੇ ਹੱਥ ਨਾ ਮਲਣੇ ਪੈਣਵੇਲਾ ਹੱਥ ਨਾ ਆਵਣਾ, ਸਭ ਇਕ ਦੂਜੇ …

ਸ਼ੁਭ ਕਾਰਜ

ਸੋਹਣੇਪਿਰਵਾਰ ਤੇ ਸੁੰਦਰ ਜੋੜੀ,ਹੋਏ ਇਕਸੁਰ ਸੁਹਾਗ ਤੇ ਘੋੜੀ,ਲੱ ਗੇ ਜੁੜਣ ਦੋ ਪਿਰਵਾਰ,ਿਮਲਣ ਵਧਾਈਆਂ ਨਵ ਸੰਸਾਰ।ਸੁਖਣ ਸੁਖਿਦਆਂ ਿਦਨ ਸੀ ਆਇਆ,ਰੀਝ ਚਾਵ ਮਨ ਸੀ ਭਾਇਆ,ਿਵਆਹ ਦੀ ਖ਼ੂਬ ਿਤਆਰੀ ਹੋਈ,ਖ਼ਰੀਦੋ-ਫਰੋਖ਼ਤ ਭਾਰੀ ਹੋਈ।ਜਟਲਮੈਨ ਦੀ ਪੂਰੀ ਟੋਰ,ਆਕੜੀ ਧੌਣ ਤੇ ਵੱਖਰੀ ਤੋਰ,ਜਾਪਣ ਨਾਰੀਆਂ ਿਜਵਪਰੀਆਂ,ਲਾਲ-ਗੁਲਾਬੀ ਹਰੀਆਂ ਭਰੀਆਂ।ਹਰ ਕਦਮ ਹੀ ਅੱਜ ਿਨ ਤ ਹੈ,ਹਰ ਬੋਲ ਹੀ ਅੱਜ ਗੀਤ ਹੈ,ਖੁੀਆਂ ਹਾਸੇ ਤੇ ਚਿਹਕ ਨ,ਮੇਲ-ਗੇਲ …

ਪਣਾਮ ਸਾਿਹਬਜ਼ਾਿਦਆਂ ਨ

ਬਖਿ ਦੀ ਗੁੜਤੀ ਤੇ ਮਹਾਨ ਿਦਵਗੁਣੀ ਗੋਦ ਦੀ ਪਾਲਣਾ,ਅਰਜ਼ ਫ਼ਰਜ਼ ਤੇ ਅਸਚਰਜ ਨਾਲ ਭਰਪੂਰ ਿਸਿਖਆ ਦੀ ਘਾਲਣਾ।ਿਕਆ ਸੋਹਣੀ ਸੰਗਤ ਤੇ ਿਸਫ਼ਤ-ਸੁਹਾਵਾ ਵਾਤਾਵਰਣ ਹੋਣੈ,ਿਕੰਨਾ ਗੁਰਬਾਣੀ ਦਾ ਿਪਆਰ ਤੇ ਿਕੰਨਾ ਨਾਮ-ਿਸਮਰਨ ਹੋਣੈ।ਨਾਨਕ-ਜੋਿਤ ਦਾ ਿਵਸਮਾਦ ਰਗ-ਰਗ ਿਵੱਚ ਤੇ ਿਵਰਸੇ ਦਾ ਗੌਰਵ ਹੋਣੈ,ਸ਼ਾਸਤਰ ਤੇ ਸ਼ਸਤਰ ਦੇ ਸੁਮੇਲ ਚ ਮੀਰੀ ਪੀਰੀ ਦਾ ਮਾਣ ਹੋਣੈ।ਪੰਜਵ ਤੇ ਨੌਵ ਪਾਤਾਹ ਦੀ ਹਾਦਤ ਦੇ …