ਕਿਵਤਾ

ਨਾ ਨਾ ਨਾ ਨਾ, ਨਹ ਕਰਨੀ ਹੁਣ ਬਿਹਸਬਾਜ਼ੀਤੌਰ-ਤਰੀਕੇ ਰੱਦ ਤਰੀਕ, ਕਰ ਬਹਾਨ ਬਾਜ਼ੀ।ਮੰਨ ਗਏ, ਤੁਸ ਿਜੱਤੇ, ਅਸ ਹਾਰੀ ਏ ਬਾਜ਼ੀਹਾਰ ’ਚ ਵੀ ਏ ਿਜੱਤ, ਅਸ ਐਵ ਈ ਰਾਜ਼ੀ। ਂਆਨ ਬਹਾਨ ਗਲ ਪੈਣਾ, ਆਦਤ ’ਚ ਏ ਪੰਗੇਬਾਜ਼ੀਿਸਆਣੇ ਤੁਸ ਮਹਾਨ, ਮੰਨਗੇ, ਛੱਡ ਿਦਓ ਜਬਾਜ਼ੀ।ਚੁੱਪ ਦੇ ਸਮਝੀਏ ਅਰਥ, ਇਾਰਾ ਦੱਸੇ ਿਬਆਨਬਾਜ਼ੀਕੰਨ ਨੂੰ ਪਈ ਆਦਤ, ਕਰ ਲਓ ਦੱਬ ਕੇ …

ਕਾਲ-ਸਫ਼ਰ

ਗਰਭਧਾਰਨ ਤ ਿਮਤਮੰਡਲ ਤੱਕ ਦੇ ਸਾਹਜਨਵਰੀ ਤ ਦਸੰਬਰ ਤੀਕ ਦੇ ਮਾਹ।ਪਿਹਲੀ ਤ ਤੀਹ-ਇਕੱਤੀ ਦਾ ਗਾਹਸੋਮਵਾਰ ਤ ਐਤਵਾਰ ਤੱਕ ਦਾ ਰਾਹ।ਿਦਨ-ਰਾਤ ਦੇ ਅੱਠ ਪਿਹਰ ਦਾ ਉਮਾਹਕਾਲ-ਸਫ਼ਰ ਦੇ ਪੜਾਅ ਨ ਅਥਾਹ।ਿਕਤੇ ਿਗਣਤੀਆਂ ਿਮਣਤੀਆਂ ਦਾ ਹੈ ਚਾਅਿਕਤੇ ਸਮ ਦੀ ਸੂਈ ਨ ਕੱਿਢਆ ਤਾਹ।ਕਦੇ ਪਲ ਦਾ ਵੀ ਨਾ ਕੋਈ ਕਰੇ ਿਵਸਾਹਕਦੇ ਸਾਲ ਬੱਧੀ ਨਾ ਹੋਵੇ ਪਰਵਾਹ।ਵਰੇ, ਦਹਾਕੇ, ਸਦੀਆਂ ਤੇ …

ਸੈਰ-ਪਹਾੜ

ਲੰ ਮੀ ਵਾਟ ਰੱਬੀ ਫਿਰਆਦਸੈਰ ਪਹਾੜੀ ਅਭੁੱਲ ਯਾਦ,ਸਜੀ ਫੱਬੀ ਰੱਬੀ ਕਾਇਨਾਤ,ਖੂਬ ਖੂਬ ਵਾਹਵਾ ਿਕਆ ਬਾਤ।ਕਿਵਤਾ ਨ ਜਦ ਕੀਤਾ ਇਾਰਾ,ਬਦ ਨ ਿਫਰ ਲਾਇਆ ਲਾਰਾ,ਹੁਣ ਹਰ ਵਰਤਾਰਾ ਬੋਲ ਿਪਆ,ਭੇਦ ਰੱਬੀ ਕਈ ਖੋਲ ਿਗਆ।ਕਾਿਵਕ ਜਸ ਿਮੱਠਾ ਗਗਨ,ੋਭ ਨਜ਼ਾਿਰਆਂ ਕੀਤਾ ਮਗਨ,ਵਾਹਵਾ ਵਾਹਵਾ ਖੂਬ ਖ਼ੂਬ,ਕਾਇਨਾਤ ਤੇਰੀ ਾਹ ਮਿਹਬੂਬ।ਿਕਿਤ ਪਾਣੀ ਝਰ ਝਰ ਆਵੇ,ਖੱਡ ਵੇਖ ਿਪਆ ਮਨ ਘਬਰਾਵੇ,ਕਿਠਨ ਪਡੇ ਨਾ ਪੂਬ ਿਭਟ,ਪਹੁੰਚੇ …

ਅਿਧਆਪਕ ਿਦਵਸ – “ ਹੈਪੀ ਟੀਚਰਜ਼ ਡੇਅ ”

ਰਸਮੀ ਿਜਹਾ ਆਖ ਤ ਿਦੱਤਾ, ਿਕੱਦ ਮੁਬਾਰਕ ਉਚੇਰਿਵਿਦਆ ਦਾਤੇ ਦਾ ਹੋਵੇ ਿਤਸਕਾਰ, ਜੀ ਨਾ ਕਰੇ ਉਕੇਰ।ਅਿਧਆਪਕ ਵੰਡਣ ਚਾਨਣ, ਕਰਨ ਬੁੱਧੀ ਨੂੰ ਉਚੇਰਾਅਿਗਆਨਤਾ-ਨ ਰੇ ਿਮਟਾ, ਕਰਨ ਿਗਆਨ-ਸਵੇਰਾ।ਿਕ ਬੇਰੋਜ਼ਗਾਰੀ ਦੇ ਆਲਮ ’ਚ ਕਰਨਾ ਪਵੇ ਬਸੇਰਾਕੋਰਟ ਕਚਿਹਰੀਆਂ ’ਚ ਹੁਣ ਰਿਹੰਦਾ ਤੋਰਾ ਫੇਰਾ।ਜ ਧਰਿਨਆਂ ’ਚ ਜ ਫੇਰ ਪੁਿਲਸ ਦਾ ਘੇਰਾਟਕੀ ਤੇ ਚੜੇ ਆਖਣ, ਹਾਕਮੋ! ਰੱਖ ਲਓ ਸੁਣਨ ਦਾ ਜੇਰਾ।ਿਵਿਦਆ …

ਮੇਰੇ ਦੇ ਦੀ ਿਸਹਤ ਖ਼ਰਾਬ ਹੈ

ਸਰਦ-ਗਰਮ ਹੋ ਿਗਐ, ਮੇਰੇ ਦੇਸ਼ ਦੀ ਿਸਹਤ ਖ਼ਰਾਬ ਹੈ।ਤੱਤੇ-ਲਾਰੇ ਤੇ ਠੰ ਡੀ-ਠੱਗੀ ਨਾਲ ਿਭਟਚਾਰ ਦਾ ਤਾਪ ਹੈ।ਵਾਅਦੇ ਦਾਅਵੇ ਤ ਹਉਕੇ ਹਾਵੇ, ਸਾਿਜ਼ਸ਼ ਸੰਬੰਧ ਦਾ ਸੰਤਾਪ ਹੈ।ਿਰਵਤ ਤੇ ਿਸਫ਼ਾਰ ਦੇ ਭੇਦ ਭਾਲਐਵ ਿਕਵ ਬਿਣਆ ਸਾਹਬ ਹੈ। ਂਿਕਰਤੀਆਂ ਤੇ ਕਰਜ਼ ਹੈ, ਹਰ ਥ ਹਾਕਮ ਖ਼ੁਦਗਰਜ਼ ਹੈ।ਮਿਹੰਗਾਈ-ਭੱਤੇ ਨਾ ਵੇਤਨ-ਵਾਧੇ, ਕਰ ਭਰੋ, ਕੰਮ ਕਰੋ,ਇਹ ਤੁਹਾਡਾ ਫਰਜ਼ ਹੈ।ਅਲਾਪੋ ਹਾਕਮ ਦਾ …

ਕੁਰਸੀ

ਕੁਰਸੀ ਵਾਹਵਾ ਸੋਹਣੀ ਸੀ,ਉਹ ਬੈਠਿਦਆਂ ਹੀ ਿਡੱਗ ਿਪਆ।ਲਾਗੇ ਦੀਆਂ ਕੁਰਸੀਆਂ ਵੀ ਿਹੱਲੀਆਂਮੇਰਾ ਹਾਸਾ ਈ ਿਨਕਲ ਿਗਆ।ਕੁਰਸੀ ਬੋਲੀ,‘ਿਡੱਗ ਿਡੱਗ ਕੇ ਹੋਣਾ ਵੱਡੇਬੰਦ ਅੱਖ ਨੂੰ ਨਾ ਿਦਸਣ ਖੱਡੇ।ਮਜ਼ਬੂਤੀ ਕੀ ਕਰੇ, ਧਰਤੀ ਤੇ ਨਹ ਪੈਰਬਹੁਤੀ ਤ ਨਹ ਲੱ ਗੀ, ਰੱਬ ਕਰੇ ਖ਼ੈਰ !’

ਪੱਤ ਦੇ ਦੀ

ਉਸ ਿਵਵ-ਪਿਰਵਾਰ ਦਾ ਕੀ ਕਰਨਾਜੇ ਆਪਣੇ ਦੇ ’ਚ ਪੱਤ ਨਹ !ਓਹ ਚੰਨ ਦੀ ਧਰਤ ਤੇ ਕੀ ਪੁੱਜਣਾਜੇ ਧਰਤੀ ਤੇ ਕੂੜ-ਕੁਸੱਤ ਹੀ !ਔਰਤ-ਈਮਾਨ ਨੂੰ ਛੱਡ ਕੀ ਮਹਾਨਲੱ ਖ ਿਬਆਨ ਦਾ ਤੱਤ ਹੀ !ਚੈਨਲ ਪੈਨਲ ਦੀ ਬਿਹਸ ’ਚ ਕੀ ਕੱਢਣਾਮਾਰੀ ਇਹਨ ਨ ਮੱਤ ਹੀ !ਦੇ ਦੀ ਆਨ ਾਨ ਦੇ ਕੀ ਮਾਇਨਿਜਸ ਲਈ ਜ਼ੁਲਮ ਦੀ ਇਥੇ ਅਿਤ ਹੀ …

ਜੀਊਣ ਚਾਅ

ਕਿਵਤਾ ਿਮਲੀ ਤੇ ਪੁੱਛੇ ਹਾਲ ਚਾਲ,ਇਕ ਤ ਬਾਅਦ ਦੂਜਾ ਸਵਾਲ…?ਿਛਿੜਆ ਸੰਵਾਦ ਤੇ ਿਦੱਤਾ ਜਵਾਬਆਖਦੀ “ਇ ਨਹ ਚਲਣਾ ਜਨਾਬ !ਕੀ ਹੋਇਆ, ਦੋ ਚਾਰ ਨ ਿਦੱਤਾ ਧੋਖਾ,ਿਪਆਰ ਵੀ ਤ ਿਮਿਲਆ ਚੋਖਾ।ਬੇਕਦਿਰਆਂ ਦੀਆਂ ਨਾ ਛੇੜ ਤਰਬਸੁਹਾਿਵਆਂ ਦੀਆਂ ਕਰ ਜ਼ਰਬ।ਹੂੰ ਹੁੰਗਾਰੇ, ਹਾਮੀ ਨਹ ਭਰਦੇ, ਨਾ ਭਰਨਤੱਕ ਤਕਦੀਰ ਤੇਰੀ ਨਹ ਜਰਦੇ, ਨਾ ਜਰਨ।ਪਰ ਵਗਾਹ ਆਕੜ, ਸੰਭਾਲ ਪੀਤ ਿਪਆਰੀਆਂ‘ਅਸੀਮ ਹੈ’ ਦੇ …

ਅਰਜ਼ੋਈ

ਹੜਦੇ ਪਾਣੀ ਦੀ ਿਕਵ ਆਖ ਦਰਦ-ਕਹਾਣੀਿਜਹੜਾ ਹਿੜਆ, ਿਜਹੜਾ ਰੁਿੜਆ ਉਸ ਹੀ ਜਾਣੀ।ਡੁੱਬ ਮੋਏ ਬਜ਼ੁਰਗ ਤੇ ਜਵਾਨ, ਡੁੱਬੇ ਅਜੇ ਸੀ ਉਮਰ ਿਨਆਣੀਪੀਣ ਨੂੰ ਨਾ ਿਮਲੇ ਪਾਣੀ, ਝ ਭਾਵ ਹਰ ਥ ਪਾਣੀ-ਪਾਣੀ।ਿਭੱਜੇ ਸਮਾਨ, ਹੋਏ ਨੁਕਸਾਨ, ਉਲਝ ਗਈ ਹੈ ਤਾਣੀਟੁੱਟੇ ਸੁਪਨ, ਡੁੱਬੀਆਂ ਰੀਝ, ਿਵਛੜੇ ਗਏ ਿਜੰਨ ਦੇ ਹਾਣੀ।ਬਲਦੇ ਚੁੱਲੇ, ਤਪਦੇ ਤਵੇ ਤੇ ਰੁੱਝੀ ਸੀ ਸੁਆਣੀਸਭ ਕੁਝ ਹਿੜਆ ਪਾਣੀ …

ਅਭੁੱਲ ਤੀਜਾ ਘੱਲੂਘਾਰਾ

ਤੀਜਾ ਘਲੂਘਾਰਾ ਿਦਵਸ ਦੀ ਦਰਦ-ਯਾਦ,ਹਰ ਿਸੱਖ ਦੇ ਿਦਲ ਦੀ ਫ਼ਿਰਆਦ।ਿਜੱਥੇ ਮੱਥਾ ਟੇਕਣਾ ਥੇ ਮੱਥਾ ਲਾਉਣਾ,ਧੂੜੀ ਿਜੱਥ ਦੀ ਲਾਉਣੀ ਮਸਤਕ, ਉਹਨੂੰ ਿਮੱਟੀ ਿਮਲਾਉਣਾ।ਜੂਨ 1984 ਦੇ ਇਿਤਹਾਸ ਨ ਿਫਰ ਭਰੀ ਗਵਾਹੀਚੜ ਆਇਆ ਿਜਹੜਾ ਤਖ਼ਤ ਤੇ, ਉਹਦੀ ਿਨਿਚਤ ਤਬਾਹੀ।ਇੱਥੇ ਤ ਹੈ ਝੁਕ ਕੇ ਿਮਲਣਾ ਹੈ ਜੀਵਨ-ਦਾਨ,ਹੰਕਾਰੀ ਹਮਲਾਵਰ ਦਾ ਿਮਟੇ ਨਾਮੋ-ਿਨਾਨ।ਤਖ਼ਤ ਹੈ ਇਹ ਆਪ ਛੇਵ ਪਾਤਾਹ ਨ ਬਣਾਇਆ,ਅਟੱਲਤਾ ਦਾ …